ਦਵਾ

ਦੋਸਤੀ ਤੋ ਬਾਅਦ ਮੁਹੱਬਤ ਹੋ ਸਕਦੀ ਹੈ,
ਪਰ ਕਦੇ ਮੁਹੱਬਤ ਤੋ ਬਾਅਦ ਦੋਸਤੀ ਨਹੀ ਹੋ ਸਕਦੀ _!
ਕਿੳ ਕਿ ? ...
ਦਵਾ ਮੋਂਤ ਤੋ ਪਹਿਲਾ ਅਸਰ ਕਰਦੀ ਹੈ ਮੋਂਤ ਤੋ ਬਾਅਦ ਨਹੀ
 
Top