ਦਰਦਾਂ

Arun Bhardwaj

-->> Rule-Breaker <<--
ਦਰਦਾਂ ਨਾਲ ਮੈਨੂੰ
ਹੁਣ ਇੰਨਾ ਕੁ
ਪਿਆਰ ਹੋ ਰਿਹਾ ਹੈ
ਸਮਝ ਨਹੀ ਆ ਰਹੀ
ਇਹ ਮੈਨੂੰ ਜੀਣਾ ਸਿਖਾ ਰਹੇ ਆ
ਕਿ ਲਾਲੀ ਇਹ
ਮੌਤ ਦੀ ਦਹਿਲੀਜ਼ ਵੱਲ ਲਿਜਾ ਰਹੇ ਆ
ਕਿਓਂ ਕਿ
ਹੱਦੋ ਵੱਧ ਪਿਆਰ
ਜਾ ਤਾ ਜਿੰਦਗੀ ਦੇ ਸਕਦਾ
ਜਾ ਫਿਰ ਮੌਤ ....................ਲਾਲੀ ਅੱਪਰਾ

 
Top