ਦਰਦਾ

bhandohal

Well-known member
ਦਰਦਾ ਨੂੰ ਪਾਇਆ ਜੀਨੇ ਮੇਰੇ ਪੱਲੇ,ਅੱਜ ਓ ਵੀ ਹੋਕੇ ਭਰਦੀ ਏ......
ਮੌਤ ਦੇ ਕਰੀਬ ਕੀਤਾ ਜੀਨੇ ਮੈਨੂ,ਅੱਜ ਓ ਵੀ ਤਿਲ ਤਿਲ ਮਾਰਦੀ ਏ.......
ਤੁਰਦਾ ਸੀ ਜਿਸ ਰਸਤੇ ਕਦੇ ਮੈ,ਹੁਣ ਓਸੇ ਮੋੜ ਤੇ ਆ ਖੜਦੀ ਏ............
ਪਾਈ ਨਾ ਕਦਰ ਮੇਰੇ ਪ੍ਯਾਰ ਦੀ, ਹੁਣ ਦਰਦਾ ਦੀਆਂ ਪੀੜਾ ਨੂ ਜਰਦੀ ਏ.....:ghug2

param
 
Top