UNP

ਦਰਦ

Go Back   UNP > Poetry > Punjabi Poetry

UNP Register

 

 
Old 12-Jun-2014
Dalwinder
 
Arrow ਦਰਦ

ਦਰਦ ਹੁੰਦਾਂ ਇੱਥੇ ਹਰ ਇੱਕ ਇਨਸਾਨ ਅੰਦਰ,
ਕੋਈ ਛੁਪਾ ਲੈਂਦਾ ਤੇ ਕੋਈ ਦਰਦ ਦਿਖਾ ਜਾਂਦਾ,
ਲੋਕਾਂ ਦੀ ਜ਼ਿੰਦਗੀ ਦਾ ਦਸਤੂਰਹੈ ਆਪਣਾ ਆਪਣਾ,
ਕੋਈ ਜ਼ਿਦਗੀ ਜੀ ਜਾਂਦਾ ਕੋਈ ਵਕਤ ਲੰਘਾਂ ਜਾਂਦਾ,
ਆਪਣੀ ਆਪਣੀ ਹੈਗੀ ਫਿਤਰਤ ਲੋਕਾਂ ਦੀ ਜੱਗ ਤੇ,
ਕੋਈ ਮਿਟ ਜਾਂਦਾ ਤੇ ਕੋਈ ਕਿਸੇ ਨੂੰ ਮਿਟਾ ਜਾਂਦਾ,
ਸ਼ੋਹਰਤ ਹੈ ਲੋਕਾਂ ਦੀ ਏਥੇ ਵੱਖੋ,- ਵੱਖ਼ਰੀ ਅਪਣੀ,
ਕੋਈ ਦਿਲੋਂ ਲਹਿ ਜਾਂਦਾ,ਕੋਈ ਦਿਲਾਂ 'ਚ ਸਮਾ ਜਾਂਦਾ,
ਮੁੱਹਬਤ ਇੱਥੇ ਹਰ ਕੋਈ ਕਰ ਲੈਂਦਾ ਦੁਨੀਆਂ ਤੇ,
ਕੋਈ ਵਫਾ ਕਰਦਾ ਤੇ ਕੋਈ ਬੇਵਫਾਕਹਾ ਜਾਂਦਾ,
ਕਈ ਵਫਾ ਕਰਕੇ ਵੀ ਬਦਨਾਮੀ ਖੱਟ ਨੇ ਲੈਂਦੇ,
ਕੋਈ ਬੇਵਫਾਈ ਕਰਕੇ ਵੀ ਮਸ਼ਹੂਰਕਹਾ ਜਾਂਦਾ..

 
Old 15-Jun-2014
[JUGRAJ SINGH]
 
Re: ਦਰਦ

awesome

 
Old 15-Jun-2014
deeo
 
Re: ਦਰਦ

Attttttt

Post New Thread  Reply

« socheya nahi c tere utte - Sukhpal Aujla | 4 ਕਿਨਾਰੇ »
X
Quick Register
User Name:
Email:
Human Verification


UNP