ਥੱਕ ਗਈਆਂ ਅੱਖੀਆਂ

ਥੱਕ ਗਈਆਂ ਅੱਖੀਆਂ ,, ਮੁੱਕ ਗਈ ਆਸ,
ਲੰਗਦਾ ਨਈ ਦਿਨ,, ਨਾਂ ਲੰਗਦੀ ਏ ਰਾਤ__
_ਉਹਦੇ ਦੀਦਾਰ ਨੂੰ ਤਰਸਦੇ,, ਅਸੀਂ ਕਰੀਏ
ਅਰਦਾਸ,
ਰੱਬਾ ਹੁਣ ਤਾਂ ਕਰਾਦੇ ,, ਸਾਡੀ
ਮੁਲਾਕਾਤ__
 
Top