ਤੜਫਦੀਆਂ ਰੂਹਾਂ

Gill Saab

Yaar Malang
ਤੜਫਦੀਆਂ ਰੂਹਾਂ ਲਈ ਇਕ ਮੁਕਾਮ ਹੈ ਮੁਹੱਬਤ
ਹਿਜ਼ਰ ਸਮੇਂ ਵਿਚ ਵਸਲ ਦਾ ਜਾਮ ਹੈ ਮੁਹੱਬਤ
ਸਮਝ ਸਕਦਾ ਓਹੀ ਇਹ ਦਰਦ ਜਿਸ ਨੇ ਹੰਢਾਇਆ
ਅਣਜਾਨ ਲਈ ਤਾਂ ਬਸ ਗੁੰਮਨਾਮ ਹੈ ਮੁਹੱਬਤ

by Unknown
 
Top