ਤੈਨੂੰ ਭੁੱਲ

SAD.HACK KAr

I AM NOTHING
ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ, ਨਵਿਆਂ ਦੇ ਗਲ ਲਗ ਕੇ...||

ਸਾਡੇ ਮਿੱਟੀ ਵਿੱਚ ਰੋਲ ਤੇ ਯਾਰਾਨੇਂ, ਨਵਿਆਂ ਦੇ ਗਲ ਲਗ ਕੇ..

ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ, ਨਵਿਆਂ ਦੇ ਗਲ ਲਗ ਕੇ...||

ਕਲ ਸਾਨੂੰ ਮੰਨਦਾ ਸੈਂ ਯਾਰੀ ਦਾ ਖੁਦਾ ਵੇ,
ਅੱਜ ਪਤਾ ਲੱਗਾ ਚਾਂਦੀ ਵਿਕੇ ਕਿਹੜੇ ਭਾਅ ਵੇ..

ਚੰਗੇ ਸਿਖ ਗਿਆਂ ਵਣਜ ਕਮਾਣੇ..
ਨਵਿਆਂ ਦੇ ਗਲ ਲਗ ਕੇ..ਤੈਨੂੰ ਭੁੱਲ ਗਏ ਨੇਂ ਯਾਰ ਪੁਰਾਣੇ...||
 
Top