RaviSandhu
SandhuBoyz.c0m
ਦਿੱਤੀ ਹੋਈ ਜ਼ਿੰਦਗੀ ਤੇਰੇ ਨਾਮ ਕਰ ਜਾਵਾਂਗੇ,
ਯਾਦਾਂ ਵਾਲਾ ਹਾਰ ਤੇਰੇ ਗੱਲ ਪਾ ਜਾਵਾਂਗੇ।
ਜਦੋਂ ਤੇਰੀ ਦੁਨੀਆ ਤੋ ਦੂਰ ਕੀਤੇ ਚਲੇ ਗਏ,
ਸੱਚ ਜਾਣੀ ਯਾਰਾ ਤੈਨੂੰ ਬਹੁਤ ਯਾਦ ਆਵਾਂਗੇ।
ਯਾਦਾਂ ਵਾਲਾ ਹਾਰ ਤੇਰੇ ਗੱਲ ਪਾ ਜਾਵਾਂਗੇ।
ਜਦੋਂ ਤੇਰੀ ਦੁਨੀਆ ਤੋ ਦੂਰ ਕੀਤੇ ਚਲੇ ਗਏ,
ਸੱਚ ਜਾਣੀ ਯਾਰਾ ਤੈਨੂੰ ਬਹੁਤ ਯਾਦ ਆਵਾਂਗੇ।