ਤੈਨੂੰ ਆਪਣਾ

Tejjot

Elite
ਇਲਜਾਮ ਤੇਰੇ ਸਹਿ ਰਹੇ ਆਂ
ਅਜੇ ਵੀ ਤੈਨੂੰ ਆਪਣਾ ਕਹਿ ਰਹੇ ਆਂ
ਟੁੱਟ ਗਏ ਆਂ ਫੇਰ ਵੀ ਦਿਲੋਂ ਭੁੱਲਾਇਆ ਨਹੀਂ ਤੈਨੂੰ
ਕੋਸ਼ਸ਼ ਕੀਤੀ ਕਿੰਨੀ ਵਾਰੀ ਤੂੰ ਬੁਲਾਇਆ ਨਹੀਂ ਮੈਨੂੰ
ਕਸੀਟ ਜਿਹੀ ਵਟ ਕੇ ਲੰਘ ਗਈ ਤੂੰ ਹਰ ਵਾਰੀ ਨੀ
ਵਿੱਚ ਵਿਚਾਲੇ ਛੱਡ ਕੇ ਤੇਜੀ ਚੰਗੀ ਨਿਭਾਈ ਯਾਰੀ ਨੀ
 
Top