ਤੇ ਹੁਕਮ ਰੱਬ ਦੇ ਨਾਲ ਚਾ ਹੋਰੀਏ ਨੀ ਹੀਰ

ਮੇਲ ਰੁਹਾਂ ਦੇ ਅਜ਼ਲ ਦੇ ਰੋਜ਼ ਹੋਏ,ਤੇ ਸਚੇ ਇਸ਼੍ਕ਼ ਦੀ ਨੀਉ ਤਾਮੀਦ ਹੋਈ
ਫੁੱਲ ਖੀੜ ਗਏ,,


ਪਾਕ ਮੋਹਬੱਤਾਂ ਦੇ,ਕੋਇ ਰਾਂਝਾ ਹੋਯਾ ਕੋਇ ਹੀਰ ਹੋਯੀ,,


ਵੇਲਾ ਆ ਟੁਕਿਯਾ ਅਜ਼ਮੇਹਿਸ਼ਾ ਦਾ,


ਬਨਿਯਾ ਬੁਤ ਤੇ ਰੁਹ ਦਿਲਗੀਰ ਹੋਯੀ
ਦੁਖ ਦਰ੍ਦ ਵਿਛੋੜੇ ਉਮਰਾ ਦੇ,


ਸਾਧਕਾ ਆਸ਼ਿਕ਼ਾ ਦੀ ਤਕ਼ਦੀਰ ਹੋਯੀ
ਅਸੀ ਰੂਠ ਰੇ ਯਾਰ ਮਨਾ ਲਈਏ,


ਦੁਖ ਦਰ੍ਦ ਦਾਲੀਦਰਾਂ ਟੋਡੀਏ ਨੀ
ਸਿਰ ਤੇ ਆਯੀ ਬਲਾ ਨੂ ਟਾਲ ਦਹੀਯੇ


,ਤੇ ਹੁਕਮ ਰੱਬ ਦੇ ਨਾਲ ਚਾ ਹੋਰੀਏ ਨੀ
ਹੀਰ (ਵਾਰਿਸ ਸ਼ਾਹ)
 
Top