ਤੇਲ

bhandohal

Well-known member
ਜਗਦਾ ਰਹੇ ਚਿਰਾਗ ਸਾਡੀ ਮੁਹੱਬਤ ਦਾ,
ਇਹਦੇ ਵਿਚ ਤੇਲ ਤੂੰ ਪਾਈ ਜਾ ਸੱਜਣਾ ,
ਛੇੜੀ ਰੱਖੇ ਜੋ ਦਰਦਾਂ ਮੇਰਿਆਂ ਨੂੰ,
ਇਦਾਂ ਦੇ ਗੀਤ ਤੂੰ ਗਾਈ ਜਾ ਸੱਜਣਾ ... !!

by sandhu


 
Top