ਤੇਰੇ ਰੂਪ ਦੀ

ਤੇਰੇ ਰੂਪ ਦੀ ਜਖਣਾ ਜਾਏ ਪੱਟੀ
ਤੇ ਤੇਰੇ ਪੈਣ ਜੁੰਆ ਝਾਟਾ ਮੁੰਨ ਹੋਵੇ
ਮੈਨੂੰ ਸੜਕ ਦੇ ਉਤੇ ਜੇ ਮਿਲੇ ਕੱਲੀ
ਤੇਰੀ ਗਿੱਚੀ ਤੇ ਮੇਰਾ ਘਸੁੰਨ ਹੋਵੇ
ਗੰਦੇ ਟੋਬੇ ਦੇ ਵਿੱਚ ਤੇਨੂੰ ਦੇਊ ਧੱਕਾ
ਪਾਣੀ ਗਰਮ ਹੋਵੇ ਚਾਹੇ ਸੁੰਨ ਹੋਵੇ
ਜੂੜ ਵੱਢ ਦੇਊਗਾ ਤੇਰਾ ਇੱਕ ਵਾਰੀ
ਭਾਂਵੇ ਪਾਪ ਹੇਵੇ ਭਾਂਵੇ ਪੁੰਨ ਹੋਵੇ......
 
Top