ਤੇਰੇ ਬੋਲ ਕਬੋਲ ਮੈਂ ਸਾਰੇ ਜ਼ਰਦਾ ਹਾਂ

Gill Saab

Yaar Malang
ਤੇਰੇ ਬੋਲ ਕਬੋਲ ਮੈਂ ਸਾਰੇ ਜ਼ਰਦਾ ਹਾਂ
ਕਿਉਂਕਿ ਪਿਆਰ ਵੇ ਸੱਜ਼ਣਾ ਤੈਨੂੰ ਕਰਦਾ ਹਾਂ
ਤੂੰ ਨਾਂ ਗੁੱਸੇ ਹੋਇਆ ਕਰ ਮੈਂ ਹੋਕੇ ਭਰਦਾ ਹਾਂ
ਕਿਤੇ ਦੂਰ ਨਾਂ ਤੂੰ ਹੋਜੇ ਏਸੇ ਗੱਲ ਤੋ ਡਰਦਾ ਹਾਂ
 
Top