ਤੇਰੇ ਪਿਆਰ ਦੇ ਕਰਕੇ

[Gur-e]

Prime VIP
ਨਾ ਦੌਲਤ ਸ਼ੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ,
ਨਾ ਹੀ ਹੀਰੇ ਮੋਤੀ, ਕਿਸੇ ਤਰਾਂ ਦੀਆਂ ਮੋਹਰਾਂ ਦੀ,
ਬਸ ਮੰਗਦੇ ਜਿੰਦਗੀ ਜਿਉਣਾ ਹਾਂ ਤੇਰਾ ਹੱਥ ਫੜਕੇ ਨੀ,
ਅਸੀਂ ਚਾਹੁੰਨੇ ਹਾਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ.....:sadstory
 
Top