ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾਂ ਹੋ ਗਏ

ਤੇਰੇ ਨਾਲ ਅੱਖਾਂ ਲਾ ਕੇ ਪਾਗਲ ਸਾਂ ਹੋ ਗਏ, ਤੈਨੂੰ ਬੂਰਾ ਜੇ ਕੋਈ ਆਖਦਾ ਝੱਟ ਲਡ਼ਨ ਜਾਦੇਂ ਸਾਂ,
ਤੂੰ ਡਰਦੀ ਸਾਨੂੰ ਝੱਟ ਹੀ ਬੰਦ ਕਰਦੀ ਬਾਰੀਆਂ, ਪਰ ਅਸੀ ਧੂਪੇ ਕਿਧਰੋ ਕਿਧਰ ਸਡ਼ਨ ਜਾਦੇਂ ਸਾਂ,
ਕਿਨਾ ਜਨੂਨ ਸੀ ਬੇਕਦਰੇ ਤੇਰੇ ਪਿਆਰ ਦਾ, ਕਈ ਵਾਰੀ ਚਲਦੀ ਗੋਲੀ ਅੱਗੇ ਖਡ਼ਨ ਜਾਦੇਂ ਸਾਂ,
ਸਾਰੀ ਹੀ ਮਸਤੀ ਇਕ ਪਲ ਵਿੱਚ ਲੇ ਗਈ,

ਜਦੋ ਸਾਨੂੰ ਛੱਡ ਤੂੰ ਹੋਰ ਦੀ ਹੋਕੇ ਬਹਿ ਗਈ,

ਗਿਨ ਨਾ ਹੂੰਦੇ ਦਿਲ ਤੇ ਲੱਗੇ ਟੱਕ ਵੈਰਨੇ,

ਪੈਰਾਂ ਚੋ ਕੰਡੇ ਕੱਡ ਕੱਡ ਗਏ ਅੱਕ ਵੈਰਨੇ,

ਅਸੀ ਤਾ ਐਨੀ ਗੱਲ ਸੀਖੀ ਤੇਰੇ ਪਿਆਰ ਚੋ,

ਕੇ ਨਾ ਜਤਾਈਏ ਯਾਰ ਤੇ ਕਦੀ ਹੱਕ ਵੈਰਨੇ….
 
zindagi sirf mohabbat nahi,kuch aur bhi hay,


zulf-o-rukhsar ki jannat nahi,kuch aur bhi hay,


bhool-o-aflas ki is maari hui dunya main,


ishq hi ek haqiqat nahi,kuch aur bhi,


ishq ke sahare jiya nahi karte,



gum ke pyalo ko piya nahi karte,


kuchh nawab dost hain hamare,


jinko preshan na karo to,


wo yaad bhi kia nahi karte..........

 
Top