ਤੇਰੇ ਦਿੱਲ ਦੀ ਨਗਰੀ

[Gur-e]

Prime VIP
ਤੂੰ ਕੋਸ਼ਿਸ਼ ਕਰ ਲੱਖ ਵਾਰੀ____ਬਣ ਨੀੰਦ ਨੈਣਾ ਵਿੱਚ
ਰੜਕਾੰਗੇ,
ਅਸੀਂ ਐਨੇ ਸੌਖੇ ਨਹੀਂ ਭੁਲਦੇ____ਤੇਰੀ ਹਰ ਧੜਕਨ
ਵਿਚ ਧੜਕਾੰਗੇ,
ਤੇਰੇ ਦਿੱਲ ਦੀ ਨਗਰੀ ਵਿੱਚ ਯਾਰਾ____ਬਣ ਕੇ
ਬੂਹਾ ਇਸ਼ਕ ਦਾ ਖੜਕਾੰਗੇ......:sharan
 
Top