ਤੇਰੇ ਤੋ ਬਗੈਰ

ਤੇਰੇ ਤੋ ਬਗੈਰ ਵੀ ਕੋਈ ਹੋਰ ਯਾਦ ਆਵੇ ਮੈਨੂ
ਤੇਰੇ ਤੋ ਬਗੈਰ ਵੀ ਕੋਈ ਹੋਰ ਸਤਾਵੇ ਮੈਂਨੂੰ

ਹਰ ਸਵੇਰ ਤੂ ਕਿਥੋ ਸਪਨਾ ਬਣ ਆ ਜਾਂਦੀ ਏ
ਚੰਦਰੀ ਯਾਦ ਤੇਰੀ ਨਾਜ਼ ਨਾਲ ਜਗਾਵੇ ਮੈਂਨੂੰ

ਤੇਰੀ ਆਵਾਜ਼ ਅਜੇ ਵੀ ਕਿੰਨੀ ਮਿਠੀ ਲਗਦੀ ਏ
ਕੁਝ ਸਾਲਾ ਤੋ ਭਾਵੇ ਨਾ ਤੂ ਬੁਲਾਯਾ ਮੈਂਨੂੰ

ਖੋਰੇ ਕਿਸ ਉਮੀਦ ਨਾਲ ਏਸ ਘਰ ਵਿਚ ਰਹਦਾ ਹਾ
ਮੇਰਾ ਪਰਛਾਵਾਂ ਤਾ ਕਦੋ ਦਾ ਛੱਡ ਗਯਾ ਮੈਂਨੂੰ

ਮੈਨੂ irreplaceable ਕਹਿਣ ਵਾਲੀ ਨੇ

ਕਦੋ ਦਾ ਕਰ ਲਿਯਾ ਹੈ replace ਮੈਨੂ
ਪਰ "ਹਰਪ੍ਰੀਤ" ਨਹੀ ਕਦੇ ਮਿਲਣਾ ਤੈਨੂੰ
 
Top