ਤੇਰੇ ਤਰੀਫ

jaggi37

Member
ਤੇਰੇ ਤਰੀਫ ਦੇ ਬੋਲ ਮਿੱਠੇ,
ਦੌਲਤ ਮੇਰੀ ਬਣ ਗਏ ਨੇ..

ਏਸੇ ਤਰੀਫ ਦੇ ਹੁਲਾਰੇ ਨਾਲ,
ਕਈ ਨਿਕੰਮੇ ਵੀ ਸਾਇਰ ਵੱਡੇ ਬਣ ਗਏ ਨੇ..

ਏਸ ਤਰੀਫ ਨੂੰ ਪਾਵਣ ਦੇ ਲਈ,
ਕਈ ਮੌਤ ਨੂੰ ਗਲੇ ਲਗਾ ਗਏ ਨੇ..

ਏਸ ਤਰੀਫ ਦੇ ਮੈਂ ਨਹੀਂ ਕਾਬਲ,
ਤੇਰੇ ਬੋਲ ਕਰਜਾ ਭਾਰਾ ਮੇਰੇ ਤੇ ਚੜ੍ਹਾ ਗਏ ਨੇ...
 
ਏਸ ਤਰੀਫ ਨੂੰ ਪਾਵਣ ਦੇ ਲਈ,
ਕਈ ਮੌਤ ਨੂੰ ਗਲੇ ਲਗਾ ਗਏ ਨੇ..

eh line nice ae
 
Top