ਤੇਰੇ ਗਮ ਨੇ ਮੈਨੂੰ ਕਲਮ ਫੜਾਈ

ਤੇਰੇ ਗਮ ਨੇ ਮੈਨੂੰ ਕਲਮ ਫੜਾਈ..
ਮਜਬੂਰ ਕੀਤਾ ਕੁਝ ਲਿਖਣ ਨੂੰ..
ਕਦੀ ਤੇਰਾ ਦੀਦਾਰ ਸੀ ਸਾਨੂੰ ਰੱਬ ਵਰਗਾ..
ਨਾ ਜਾਂਦੇ ਸੀ ਕਿਤੇ ਮੱਥਾ ਟੇਕਣ ਨੂੰ..
ਜੇ ਦਿਲ ਚ' ਕੁਝ ਰਹਿਮ ਬਾਕੀ ਹੋਵੇ..
ਤਾਂ ਆ ਜਾਵੀਂ ਮੇਰੇ ਸਿਵੇ ਦੀ ਅੱਗ ਸੇਕਣ ਨੂੰ..
ਪਰ ਚੁੱਕੀ ਨਾ ਮੇਰੇ ਮੁੱਖ ਤੋਂ ਕਫਨ ਯਾਰਾ..
ਕਿਤੇ ਉੱਠ ਈ ਜਾਵੇ ਗੁਰਪ੍ਰੀਤ‎ ਤੈਨੂੰ ਵੇਖਣ ਨੂੰ
 
Top