UNP

ਤੇਰੇ ਖਿਆਲ ਦੀ ਫਿਰਕੀ

Go Back   UNP > Poetry > Punjabi Poetry

UNP Register

 

 
Old 24-Sep-2015
~Guri_Gholia~
 
Arrow ਤੇਰੇ ਖਿਆਲ ਦੀ ਫਿਰਕੀ

ਕੁਝ ਆਂਵਲਿਆਂ ਦਾ ਸਾਦਾਪਣ
ਕੁਝ ਕਚਨਾਰਾਂ ਦੀ ਸ਼ੋਖੀ ਵੀ
ਤੇਰੇ ਅੰਗਾਂ ਦੇ ਵਿੱਚ ਰੱਖ ਗਿਆ
ਰੱਬ ਤੂਤਾਂ ਦੀ ਲਚਕਾਰ ਅੜੀਏ ।
ਤੇਰੇ ਖਿਆਲ ਦੀ ਫਿਰਕੀ ਘੁੰਮੇ ਤਾਂ
ਕਿਸੇ ਖਿੱਤੀ ਦੀ ਝਲਕਾਰ ਪਵੇ
ਤੇਰਾ ਤਾਰਿਆਂ ਨਾਲ ਸੰਬੰਧ ਕੋਈ
ਸਾਡਾ ਤੇਰੇ ਨਾਲ ਸਰੋਕਾਰ ਅੜੀਏ |
ਰਾਣੀ ਤੱਤ ~

Post New Thread  Reply

« ਟੁੱਟ ਗਈਆਂ ਬੋਲੀਆਂ ਦੇ ਕੱਚ | ਹਰ ਪਾਸੇ ਮਾਛੀਵਾੜਾ ਏ »
X
Quick Register
User Name:
Email:
Human Verification


UNP