ਤੇਰੇ ਕਰਕੇ ਮੈ ਲੱਡੀ ਜੀਪ ਲਈ ਏਸੇ ਸਾਲ

gurpreetpunjabishayar

dil apna punabi
ਤੇਰੇ ਕਰਕੇ ਮੈ ਲੱਡੀ ਜੀਪ ਲਈ ਏਸੇ ਸਾਲ
ਬਹਿ ਜਾ ਛਾਲ ਮਾਰ ਕੇ ਮਿਤਰਾ ਦੇ ਨਾਲ
ਤੇਰਾ ਨੀ ਧੰਨਵਾਦ,,, ਕਰਤਾ ਦਿਲ ਬਾਗੋ ਬਾਗ
ਸੇਵਾ ਸਾਨੂੰ ਮੋਕਾ ਦਿਤਾ ਬਹੁਤ ਦੇਰ ਬਾਦ
ਫੱਲਾ ਦੇ ਵਾਗੁ ਤੇਨੂੰ ਰੱਖਾ ਗੇ ਖਿਆਲ
ਬਹਿ ਜਾ ਛਾਲ ਮਾਰ ਕੇ ਮਿਤਰਾ ਦੇ ਨਾਲ
ਸਾਰੀ ਪਤਾ ਤੈਨੂੰ ਕਹਾਣੀ ਤੂੰ ਕਿਹੜੇ ਦੱਸ ਨਿਆਣੀ
ਹੱਸਦੀ ਮੁਹ ਦੇ ਵਿਚ ਦੇਖ ਲਿਆ ਮੈ ਤੈਨੂੰ
ਲੱਗਦਾ ਤੇਰੀ ਮੇਰੀ ਸੈਟਿਗ ਹੋ ਜਾਣੀ
ਗੁਰਪ੍ਰੀਤ ਨੂੰ ਗੱਲੀ ਬਾਤੀ ਐਵੇ ਨਾ ਟਾਲ
ਬਹਿ ਜਾ ਛਾਲ ਮਾਰ ਕੇ ਮਿਤਰਾ ਦੇ ਨਾਲ
 
Top