ਤੇਰੇਆਂ ਖਿਆਲਾਂ

ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,, ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ..

ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ, ਅੱਖੋਂ ਹੋ ਜੂੰ ਓਹਲੇ,
:wo
ਪਰ ਦਿਲੋਂ ਕਿਵੇਂ ਕੱਢੇਂਗੀ......
 
Top