ਤੇਰੀ ਸਿਫਤਾਂ

ਇਹ ਜਿੰਦਗੀ ਇਕ ਕਾਗਜ਼ ਹੈ ਜੋ ਲਿਖਦੇ-ਲਿਖਦੇ ਮੁਕ ਜਾਣਾ
ਇਹ ਜਿੰਦਗੀ ਇਕ ਸੁਪਨਾ ਹੈ ਜੋ ਆਖੀਰ ਨੂ ਟੁਟ ਜਾਣਾ
ਤੇਰੀ ਸਿਫਤਾਂ ਏਨੀਆਂ ਹੈ ਕੇ "ਅੰਮ੍ਰਿਤਪਾਲ" ਨੇ ਕਰਦੇ ਕਰਦੇ ਤੇ ਲਿਖਦੇ ਲਿਖਦੇ ਮੁਕ ਜਾਣਾ


wrtn by AMRITPAL SINGH
 
Top