ਤੇਰੀ ਯਾਦ ਚ ਕਲਮ ਗੁਰਪ੍ਰੀਤ ਦੀ ਚਲਦੀ ਏ

ਇਕਲਾਪੇ ਨਾਲ ਗੱਲਾਂ ਕਰੀਏ,
ਨਾਲ ਸ਼ੋਂਕ ਲਿਖਣ ਦਾ ਪਾ ਲਿਆ ਏ,
ਅਸੀ ਆਪ੍ਣੇ ਪਰਛਾਵੇਂ ਨੂੰ
ਆਪਣਾ ਹਮਦਰਦ ਬਣਾ ਲਿਆ ਏ,
ਕਿਸ ਨਾਲ ਬੋਲਾ,ਦਰਦ ਦਿਲ ਦਾ ਮੈ ਫ਼ੋਲਾਂ,
ਐਥੇ ਆਪਣਾ ਨਜ਼ਰ ਕੋਈ ਆਵੇ ਨਾ,
ਜਦ ਯਾਦ ਤੇਰੀ ਆਵੇ ਤਾਂ ਅੱਖਾਂ ਬੰਦ ਕਰ ਲਵਾਂ,
ਫ਼ਿਰ ਤੈਥੋ ਬਿਨਾ ਨਜ਼ਰ ਕੁਝ ਆਵੇ ਨਾ,
ਤੇਰੀ ਯਾਦ ਚ’ ਕਲਮ "ਗੁਰਪ੍ਰੀਤ" ਦੀ ਚਲਦੀ ਏ,
ਵਰਨਾ ਕਲਮ ਮੇਰੀ ਤੇ ਸ਼ਬਦ ਕੋਈ ਆਵੇ ਨਾ
 

Toharr Kaur

New member
Nice........ :wah


Jad baitha kadi kalli jhat aa fera paundi aa
Tere naalo teri yaad changi jehdhi aundi rehandi ae
Mere ki aukaat likhan di teri yaad likhaundi ae ...
 
Top