ਤੇਰੀ ਯਾਦ

Arun Bhardwaj

-->> Rule-Breaker <<--
♥ ਤੇਰੀ ਯਾਦ ਨਾਲ ਜਖਮੀ ਹੋਣ ਵਾਲੇ ਸਾਹਾਂ ਦਾ ਹਿਸਾਬ ਦਿੱਤਾ ਨਹੀ ਜਾਣਾ ♥

♥ ਮੇਰੇ ਕੋਲੋ ਤੇਰੇ ਨਿੱਕੇ- ਨਿੱਕੇ ਸਵਾਲ ਦਾ ਕੋਈ ਜਵਾਬ ਦਿੱਤਾ ਨਹੀ ਜਾਣਾ ♥

♥ ਤੈਨੂੰ ਕੀ ਦੱਸੀਏ ਸਾਡੀ ਸਾਰੀ ਜਿੰਦਗੀ ਹੀ ਕੰਡਿਆਲੀ ਥੋਰ ਬਣੀ ''ਲਾਲੀ'' ♥

♥ ਇਸ ਲਈ ਮਾਫ਼ ਕਰੀ ਸਾਡੇ ਕੋਲੋ ਤੈਨੂੰ ਮਹਿਕਦਾ ਗੁਲਾਬ ਦਿੱਤਾ ਨਹੀ ਜਾਣਾ ♥

♥ written by.......Lally Apra ♥ ............
 
Top