ਤੇਰੀ ਮੇਰੀ ਯਾਰੀ ਕਿੰਝ ਨਿਭੇਗੀ ਯਾਰਾ

ਤੇਰੀ ਮੇਰੀ ਯਾਰੀ ਕਿੰਝ ਨਿਭੇਗੀ ਯਾਰਾ
ਮੈਂ ਖੁਸ਼ੀਆ ਤੋਂ ਬੇਖਬਰ, ਤੂੰ ਦੁਖਾਂ ਤੋਂ ਅਨਜਾਨ ਏ !
ਮੈਂ ਕਿਸੇ ਲੋਹਾਰ ਦੇ ਲੋਹਾ ਚੰਡਣ ਦੀ ਆਵਾਜ ਜਿਹਾ
ਤੂੰ ਕਿਸੇ ਬਾਂਸੁਰੀ ਦੀ ਮਿਠੀ ਜਿਹੀ ਤਾਨ ਏ !
ਅਸੀਂ ਤਾਂ ਹਾਂ ਸੱਜਣਾ ਇਸ ਜਗ ਤੋ ਲਤਾੜੇ ਹੋਏ
ਤੇਰੇ ਲਈ ਬਾਹਾਂ ਅੱਡੀ ਖੜਾ ਇਹ ਜਹਾਨ ਏ !
ਸਾਡਾ ਕੀ ਏ ਅਸੀਂ ਤਾਂ ਦਰਾਂ ਦੇ ਵਿਚ ਬੇਠਨਾ
ਤੇਰੇ ਲਈ ਉਚੇਚਾ ਅਦੰਰ ਵਿਛਿਆ ਦੀਵਾਨ ਏ !
ਤੇਰੇ ਅਗੇ ਤਾਂ ਦੁਨੀਆ ਦਾ ਸਿਰ ਝੁਕਦਾ
ਸਾਡੀ ਤਾਂ ਹਰ ਐਰੇ -ਗੈਰੇ ਹਥ ਗਿਰੇਵਾਨ ਏ !
"ਰਵੀ" ਦੀ ਉਮਰ ਤਾਂ ਲੰਘ ਗਈ ਵਿਚ ਅਰ੍ਜੋਇਆ ਦੇ
ਤੇਰਾ ਹਰ ਇਕ ਅਧਾ- ਬੋਲ ਪ੍ਰਵਾਨ ਏ !
 

Naughty_always

~ Internal Happiness ~
ਸਾਡਾ ਕੀ ਏ ਅਸੀਂ ਤਾਂ ਦਰਾਂ ਦੇ ਵਿਚ ਬੇਠਨਾ
ਤੇਰੇ ਲਈ ਉਚੇਚਾ ਅਦੰਰ ਵਿਛਿਆ ਦੀਵਾਨ ਏ ! :dr


atttt likhi aa :yr :clap....full feeling aandi aa parh ke ....chit krda ron nu :an :P
 
ਸਾਡਾ ਕੀ ਏ ਅਸੀਂ ਤਾਂ ਦਰਾਂ ਦੇ ਵਿਚ ਬੇਠਨਾ
ਤੇਰੇ ਲਈ ਉਚੇਚਾ ਅਦੰਰ ਵਿਛਿਆ ਦੀਵਾਨ ਏ ! :dr


atttt likhi aa :yr :clap....full feeling aandi aa parh ke ....chit krda ron nu :an :P

:lol2 ਰੋਈ ਨਾ ਯਾਰ ਠੰਡ ਬੜੀ ਆ ਹੰਝੂ ਵੀ ਜੰਮ ਜਾਣੇ ਆ !
 
U

userid97899

Guest
ਤੇਰੇ ਅਗੇ ਤਾਂ ਦੁਨੀਆ ਦਾ ਸਿਰ ਝੁਕਦਾ
ਸਾਡੀ ਤਾਂ ਹਰ ਐਰੇ -ਗੈਰੇ ਹਥ ਗਿਰੇਵਾਨ ਏ !

:wah :wah att aa bai ji :clap
 

RaviSandhu

SandhuBoyz.c0m
yaar bahut sohna likhea... kai wari sohna jeha likhea dekh ke sochda haan eh main keo ni likhea saara dhukda hai mere te :)....
naale italy ch ajj -4'c si mere athru jamm jaane barf bann jaani bakia da ta pata ni :kiven
 

JUGGY D

BACK TO BASIC
ਤੇਰੀ ਮੇਰੀ ਯਾਰੀ ਕਿੰਝ ਨਿਭੇਗੀ ਯਾਰਾ
ਮੈਂ ਖੁਸ਼ੀਆ ਤੋਂ ਬੇਖਬਰ, ਤੂੰ ਦੁਖਾਂ ਤੋਂ ਅਨਜਾਨ ਏ !

ਗੱਲ ਬਾਤ ਆ ਵੀਰ ਜੀ !! :wah :wah ਜਦੋ ਕੀਤੇ ਮੈਂ ਇਸ ਤਰਾ ਦੀ ਲੇਖਣੀ ਪੜਦਾ, ਤਾਂ ਇਕ ਵਾਰ ਉਸ ਮਹਾਨ ਲੇਖਕ, ਦਿਲ ਤੋਂ ਪੰਜਾਬੀ,ਬਿਰਹਾ ਦੇ ਸੁਲਤਾਨ, ਬਟਾਲਵੀ ਸਾਬ ਦੀ ਯਾਦ ਆ ਜਾਂਦੀ !!ਸਚ ਵਿਚ ਵੀਰ ਜੀ ਬਹੁਤ ਵਧਿਆ ਲਿਖਿਆ ! ਵਾਹਿਗੁਰੂ ਤੁਹਾਨੂ ਵਧਿਆ ਲਿਖਣ ਦਾ ਹੋਰ ਬਲ ਦੇਵੇ !! :pr
 
ਤੂੰ ਕਿਸੇ ਬਾਂਸੁਰੀ ਦੀ ਮਿਠੀ ਜਿਹੀ ਤਾਨ ਏ !
ਅਸੀਂ ਤਾਂ ਹਾਂ ਸੱਜਣਾ ਇਸ ਜਗ ਤੋ ਲਤਾੜੇ ਹੋਏ
ਤੇਰੇ ਲਈ ਬਾਹਾਂ ਅੱਡੀ ਖੜਾ ਇਹ ਜਹਾਨ ਏ !:a
 
yaar bahut sohna likhea... Kai wari sohna jeha likhea dekh ke sochda haan eh main keo ni likhea saara dhukda hai mere te :)....
Naale italy ch ajj -4'c si mere athru jamm jaane barf bann jaani bakia da ta pata ni :kiven


ਸਹੀ ਆ ਮੇਰਾ ਇਕ ਵੀਰ ਗ੍ਰੀਸ ਵਿਚ ਆ ਕਹਿੰਦਾ ਯਾਰ ਬਰਫ ਬਹੁਤ ਪੈ ਰਹੀ ਆ !
 
ravi 22...main bahut bandeyan nu likhde dekheya..par tuhade jinni feeling lai k bare ghatt bande likhde...jo v likheya ohde ch saukhe shabad likhe jo sidhe dil te vajjde ne....bahut sohne 22..as usual...it was awesome..:)
hats off!

thanx joban veer
੨੨ ਜੀ ਰਹ੍ਸਵਾਦੀ ਕਵਿਤਾ ਤੇ ਮੈਨੂ ਆਪ ਨੀ ਪਲੇ ਪੈਂਦੀ ! ਨਾ ਹੀ ਅਸੀਂ ਏਸ ਯੋਗ ਹਾਂ !
ਬਸ ਜੋ ਮਾੜੀ ਮੋਟੀ ਸੀਧੀ ਜਿਹੀ ਪੰਜਾਬੀ ਆਉਂਦੀ ਆ ਉਸੇ ਵਿਚ ਲਿਖ ਦੇਈ ਦਾ
 
ਤੇਰੀ ਮੇਰੀ ਯਾਰੀ ਕਿੰਝ ਨਿਭੇਗੀ ਯਾਰਾ
ਮੈਂ ਖੁਸ਼ੀਆ ਤੋਂ ਬੇਖਬਰ, ਤੂੰ ਦੁਖਾਂ ਤੋਂ ਅਨਜਾਨ ਏ !

ਗੱਲ ਬਾਤ ਆ ਵੀਰ ਜੀ !! :wah :wah ਜਦੋ ਕੀਤੇ ਮੈਂ ਇਸ ਤਰਾ ਦੀ ਲੇਖਣੀ ਪੜਦਾ, ਤਾਂ ਇਕ ਵਾਰ ਉਸ ਮਹਾਨ ਲੇਖਕ, ਦਿਲ ਤੋਂ ਪੰਜਾਬੀ,ਬਿਰਹਾ ਦੇ ਸੁਲਤਾਨ, ਬਟਾਲਵੀ ਸਾਬ ਦੀ ਯਾਦ ਆ ਜਾਂਦੀ !!ਸਚ ਵਿਚ ਵੀਰ ਜੀ ਬਹੁਤ ਵਧਿਆ ਲਿਖਿਆ ! ਵਾਹਿਗੁਰੂ ਤੁਹਾਨੂ ਵਧਿਆ ਲਿਖਣ ਦਾ ਹੋਰ ਬਲ ਦੇਵੇ !! :pr

thank you jd veer
 

pps309

Prime VIP
ਮੈਂ ਕਿਸੇ ਲੋਹਾਰ ਦੇ ਲੋਹਾ ਚੰਡਣ ਦੀ ਆਵਾਜ ਜਿਹਾ
ਤੂੰ ਕਿਸੇ ਬਾਂਸੁਰੀ ਦੀ ਮਿਠੀ ਜਿਹੀ ਤਾਨ ਏ !

att aa......Sirra
 
Top