ਤੇਰੀ ਨਜ਼ਰ

Patwari

Member
ਤੇਰੀ ਨਜ਼ਰ ਵਿਚ ਤੈਨੂੰ ਸ਼ਰਮਸਾਰ ਕਰ ਨਾ ਜਾਵਾਂ,

ਇਸ਼ਕ ਦੀ ਬਾਜ਼ੀ 'ਚ ਤੈਨੂੰ ਹਾਰ ਕਰ ਨਾ ਜਾਵਾਂ,

ਆਖ ਕਿਸੇ ਲਹਿਰ ਨੂੰ, ਕਿ ਮੈਨੂੰ ਡੋਬ ਜਾਵੇ,

ਜਿਊਂਦੇ ਜੀਅ ਤੈਨੂੰ ਕਿਤੇ ਪਾਰ ਕਰ ਨਾ ਜਾਵਾਂ.......
 
Top