ਤੇਰੀ ਤਰੀਫ ਕੁੜੇ

ਧਰਤੀ ਤੇ ਕੋਈ ਅਰਸ਼ੋਂ ਤਾਰਾ ਆਇਆ ਲਗਦਾ.
ਵੇਹਲੇ ਬਹਿ ਕੇ ਰੱਬ ਨੇ ਤੈਨੂੰ ਬਣਾਇਆ ਲਗਦਾ,
ਦੁਨੀਆਂ ਦੇ ਅਜੂਬੇ ਤੇਰੇ ਅੱਗੇ ਝੁਕ ਜਾਣੇ....
ਲਿਖ ਨਹੀ ਸਕਦਾ "ਬਖਸ਼ੀ" ਤੇਰੀ ਤਰੀਫ ਕੁੜੇ
ੳ ਅ ਵਾਲੇ ਸਾਰੇ ਅੱਖਰ ਮੁੱਕ ਜਾਣੇ
 
Top