ਤੇਰੀ ਜੁਦਾਈ

dj--sanjh

-->RaMgArHiA<--
ਤੇਰੀ ਜੁਦਾਈ ਵਿਚ ਦਿਲ ਬੇਕਰਾਰ ਨਾ ਕਰਾਂ,

ਤੂੰ ਹੁਕਮ ਦੇ ਮੈਂ ਤੇਰਾ ਇੰਤਜਾਰ ਨਾ ਕਰਾਂ,

ਬੇਵਫਾਈ ਕਰਨੀ ਹੈ ਤਾਂ ਇਸ ਕਦਰ ਕਰ,

ਕੇ ਤੇਰੇ ਬਾਅਦ ਮੈਂ ਕਿਸੇ ਹੋਰ ਨਾਲ ਪਿਆਰ ਨਾ ਕਰਾਂ.......
 
Top