ਤੇਰੀ ਕਿਰਪਾ

Arun Bhardwaj

-->> Rule-Breaker <<--
ਬਿਲੋ ਸਾਨੂੰ ਨੀ ਸੀ ਪਤਾ ਬਦਮਾਸ਼ੀ ਹੁੰਦੀ ਕੀ..,
ਗੁੱਟ ਕਿੰਨਿਆ ਦੇ ਤੋੜੇ ਬਿੱਲੋ ਤੇਰੀ ਕਿਰਪਾ..,
ਹੁਣ ਨਾ ਕੋਈ ਗਬਰੂ ਨੂੰ ਆਵੇ ਰਿਸ਼ਤਾ..,
ਪਹਿਲਾ ਘਰੋ ਆਏ ਮੋੜੇ ਸਭ ਤੇਰੀ ਕਿਰਪਾ..,
Canada ਚ ਸੈਟਲ ਤੂੰ ਹੋਗੀ ਵਧਿਆ..,
ਸਾਡੇ 1 ਘੁਟ ਵਿੱਚ ਲੰਘੇ ਅਧਿਆ..,
ਭੁਲ ਕੇ ਵੀ ਹੱਥ ਕਦੇ ਅਸੀ ਨਹੀ ਸੀ ਲਾਇਆ...,
ਹੁਣ ਪਾਈਆ ਡੋਡੇ ਥੋੜੇ ਤੇਰੀ ਕਿਰਪਾ ..,
ਹੁਣ ਨਾ ਕੋਈ ਗਬਰੂ ਨੂੰ ਆਵੇ ਰਿਸ਼ਤਾ...,
ਪਹਿਲਾ ਘਰੋ ਆਏ ਮੋੜੇ ਸਭ ਤੇਰੀ ਕਿਰਪਾ....

By:- :dn

 

JUGGY D

BACK TO BASIC
ਹੁਣ ਨਾ ਕੋਈ ਗਬਰੂ ਨੂੰ ਆਵੇ ਰਿਸ਼ਤਾ...,
ਪਹਿਲਾ ਘਰੋ ਆਏ ਮੋੜੇ ਸਭ ਤੇਰੀ ਕਿਰਪਾ.... :hahaha

bahlaa hi dukhi lagdaa vichaara :an
 
Top