UNP

ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ

Go Back   UNP > Poetry > Punjabi Poetry

UNP Register

 

 
Old 31-Dec-2012
Gill 22
 
ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ

ਕੱਲ੍ਹ ਨਵੇਂ ਜਦਸਾਲ ਦਾ ਸੂਰਜ
ਸੁਨਹਿਰੀਚੜ੍ਹੇਗਾ
ਮੇਰੀਆਂ ਰਾਤਾਂਦਾ ਤੇਰੇ
ਨਾਂ ਸੁਨੇਹਾਪੜ੍ਹੇਗਾ...
ਤੇ ਵਫ਼ਾ ਹਰਫ਼ਇਕ ਤੇਰੀ ਤਲੀਤੇ ਧਰੇਗਾ।
ਤੂੰ ਵਫ਼ਾ ਦਾਹਰਫ਼ ਆਪਣੀ ਧੁੱਪਵਿਚ ਜੇ ਪੜ੍ਹ
ਸਕੀ
ਤਾਂ ਤੇਰਾ ਸੂਰਜਮੇਰੀਆਂ ਰਾਤਾਂਨੂੰ
ਸਜਦਾ ਕਰੇਗਾ
ਤੇ ਰੋਜ਼ ਤੇਰੀਯਾਦ ਵਿਚ ਇਕ ਗੀਤ
ਸੂਲੀ ਚੜ੍ਹੇਗਾ।
ਪਰ ਵਫ਼ਾ ਦਾਹਰਫ਼ ਇਹ ਔਖਾ ਹੈ
ਏਡਾ ਪੜ੍ਹਨ ਨੂੰ
ਰਾਤਾਂ ਦਾ ਪੈਂਡਾਝਾਗ ਕੇ ਕੋਈਸਿਦਕ
ਵਾਲਾ ਪੜ੍ਹੇਗਾ
ਅੱਖਾਂ ਚ ਸੂਰਜਬੀਜ ਕੇ ਤੇ ਅਰਥਇਸ ਦੇ
ਕਰੇਗਾ।
ਤੂੰ ਵਫ਼ਾ ਦਾਹਰਫ਼ ਇਹ ਪਰਪੜ੍ਹਨ
ਦੀ ਕੋਸ਼ਿਸ਼ ਕਰੀਂ
ਜੇ ਪੜ੍ਹ ਸਕੀਤਾਂ ਇਸ਼ਕ ਤੇਰਪੈਰ ਸੁੱਚੇ
ਫੜੇਗਾ
ਤੇ ਤਾਰਿਆਂ ਦਾਤਾਜ ਤੇਰੇ ਸੀਸਉਪਰ
ਧਰੇਗਾ।
ਇਹ ਵਫ਼ਾ ਦਾਹਰਫ਼ ਪਰ ਜੇ ਤੂੰਕਿਤੇ
ਨਾ ਪੜ੍ਹ ਸਕੀ
ਤਾਂ ਮੁੜ ਮੁਹੱਬਤਤੇ ਕੋਈ ਇਤਬਾਰਕੀਕਣ
ਕਰੇਗਾ
ਤੇ ਧੁੱਪ ਵਿਚ ਇਹਹਰਫ਼ ਪੜ੍ ਹਰ
ਜ਼ਮਾਨਾ ਡਰੇਗਾ।
ਦੁਨੀਆ ਦੇ ਆਸ਼ਕਬੈਠ ਕੇ ਤੈਨੂੰਖ਼ਤ
ਜਵਾਬੀ ਲਿਖਣਗੇ
ਪੁੱਛਣਗੇ ਏਸਹਰਫ਼ ਦੀ ਤਕਦੀਰ
ਦਾ ਕੀ ਬਣੇਗਾ
ਪੁੱਛਣਗੇ ਏਸਹਰਫ਼ ਨੂੰ ਧਰਤੀਤੇ
ਕਿਹੜਾਪੜ੍ਹੇਗਾ।
ਦੁਨੀਆ ਦੇਆਸ਼ਕਾਂ ਨੂੰ ਵੀਉੱਤਰ ਜੇ ਤੂੰ
ਨਾ ਮੋੜਿਆ
ਤਾਂ ਦੋਸ਼ ਮੇਰੀਮੌਤ ਦਾ ਤੇਰੇਸਿਰ
ਜ਼ਮਾਨਾਮੜ੍ਹੇਗਾ
ਤੇ ਜੱਗ ਮੇਰੀਮੌਤ
ਦਾ ਸੋਗੀ ਸੁਨੇਹਾਪੜ੍ਹੇਗਾ..........Writter-Pta Ni

 
Old 01-Jan-2013
Arun Bhardwaj
 
Re: ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ


 
Old 02-Jan-2013
-=.DilJani.=-
 
Re: ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ

. Bhaout wadiya veere

 
Old 02-Jan-2013
<~Man_Maan~>
 
Re: ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ


 
Old 02-Jan-2013
jagroop singh.
 
Re: ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ

nycccccc ji

 
Old 04-Jan-2013
Rabb da aashiq
 
Re: ਤੇਰਾ ਸੂਰਜਮੇਰੀਆਂ ਰਾਤਾਂਨੂੰ ਸਜਦਾ ਕਰੇਗਾ

good job.

Post New Thread  Reply

« Mera Saal 2012.. | ਲਵ ਜੂ ਬੇਬੇ ♥.. »
X
Quick Register
User Name:
Email:
Human Verification


UNP