ਤੇਰਾ ਸਾਥ

Tejjot

Elite
ਤੈਨੂੰ ਮੇਰੀ ਉਮਰ ਲੱਗ ਜਾਵੇ ਮੈਂ ਰੱਬ ਅੱਗੇ ਕਰਾਂ ਦੁਆਵਾਂ
ਹਰ ਸਾਹ ਚ ਨਿਕਲੇ ਨਾਮ ਤੇਰਾ ਮੈਂ ਬਸ ਇਹੋ ਚਾਹਵਾਂ
ਦਿਲ ਵਿੱਚ ਰਹਿ ਮੈਨੂੰ ਆਪਣਾ ਕਹਿ ਆ ਗੱਲ ਸੁਣਾਵਾਂ
ਏਸ ਜਨਮ ਤਾਂ ਕੀ ਮੈਂ ਹਰ ਜਨਮ ਚ ਤੇਰਾ ਸਾਥ ਨਿਭਾਵਾਂ @ਤੇਜੀ
 
Top