ਤੇਰਾ ਯਾਰ ਵਪਾਰੀ

Saini Sa'aB

K00l$@!n!
ਹੱਥ ਵਿੱਚ ਸੋਟੀ ਮੋਢੇ ਪਰਨਾ,,


ਕੰਮ ਕਰਨ ਤੋਂ ਫੇਰ ਕੀ ਡਰਨਾ,,



ਦਿਨ ਚੜਦੇ ਨੂੰ ਦਿੰਦਾ ਹੋਕਾ ਕੋਠੇ ਚੜਕੇ ਦੇਖ ਕੁੜੇ,,



ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਵੱਛਾ ਵੇਚ ਕੁੜੇ.. :hahaha


writer: unknown
 
Top