ਤੇਰਾ ਜਿਕਰ ਬੜੇ ਚਿਰਾ ਬਾਦ ਕੀਤਾ

Yaar Punjabi

Prime VIP
ਅੱਜ ਯਾਰਾ ਤੇਰਾ ਜਿਕਰ ਬੜੇ ਚਿਰਾ ਬਾਦ ਕੀਤਾ
ਕੀ ਦੱਸਾ ਅੱਜ ਰੱਬ ਤੋ ਵੀ ਵੱਧ ਤੈਨੂੰ ਯਾਦ ਕੀਤਾ,
ਉਦੋ ਐਵੇ ਦੁੱਖ ਲੱਗਿਆ
ਜਦੋ ਸਾਡੇ ਤੋ ਦੂਰ ਜਨਾਬ ਕੀਤਾ
ਜਿਵੇ ਪੰਜਾਬ ਤੋ ਵੱਖ ਚਨਾਬ ਕੀਤਾ,
ਕਿਉ ਜਿਸਮ ਤੇ ਰੂਹ ਵੱਖ ਕਰਦੇ ਨੇ
ਲੋਕੀ ਅਜੇ ਨਾ ਹਵਾਲੇ ਇਹਦਾ ਜਵਾਬ ਕੀਤਾ,
ਦੋਵਾ ਦੇ ਮਿਲਣ ਦੀ ਆਸ ਘੱਟ ਲੱਗਦੀ
ਆਖਿਰ ਕਿਉ ਟੋਟੇ ਟੋਟੇ ਦੋਵਾ ਦਾ ਖਾਬ ਕੀਤਾ
 
Top