ਤੇਰਾ ਚਿਹਰਾ ਅੱਖਰਾਂ ਵਿੱਚ ਦਿੱਸੇ ਸੋਹਣੀਏ

Vehlalikhari

@£w@¥$v€h£@
ਤੇਰੇ ਨਾਲੋਂ ਚੰਗਾ ਤੇਰਾ ਗਮ ਸੋਹਣੀਏ,
ਜਿਸ ਨੇ ਲਾ ਦਿੱਤਾ ਵੇਹ੍ਲੇ ਨੂੰ ਵੀ ਕੰਮ ਸੋਹਣੀਏ,
ਤੇਰਾ ਚਿਹਰਾ ਅੱਖਰਾਂ ਵਿੱਚ ਦਿੱਸੇ ਸੋਹਣੀਏ,
ਵੇਹ੍ਲਾ ਯਾਦ ਕਰ ਤੈਨੂੰ ਲਿਖਤਾਂ ਲਿੱਖੇ ਸੋਹਣੀਏ,
ਰਹਿਨਾ ਸਦਾ ਅੱਖਰਾਂ ਦੇ ਵਿੱਚ ਗੁੰਮ ਸੋਹਣੀਏ,
ਤੈਨੂੰ ਚੇਤੇ ਕਰ ਵਕਤ ਵੀ ਪਿੱਛੇ ਜਾਦਾਂ ਘੁੰਮ ਸੋਹਣੀਏ,
ਹੁਣ ਤਾਂ ਅਕਸਰ ਪੁੱਛਣ ਯਾਰ ਮੇਰੇ, ਕੇ ਤੂੰ ਕਿਹਦੇ ਲਈ ਲਿੱਖਦਾ ਏ,
ਕਹਿੰਦੇ ਤੇਰੇ ਲਿਖੇ ਹਰ ਇੱਕ ਅੱਖਰ ਵਿਚੋਂ ਇੱਕ ਧੁੰਦਲਾ ਚਿਹਰਾ ਦਿੱਸਦਾ ਹੈ,
ਕਹਿੰਦੇ ਤੂੰ ਏ ਸ਼ਿਕਾਰੀ, ਲਾਕੇ ਫੁੱਲ ਨਾਲ ਯਾਰੀ ਹੁਣ ਤੂੰ ਮਗਰੂਰ ਹੋ ਗਿਆ,
ਮੈਂ ਕੇਆ ਯਾਰੋ ਇੱਕ ਅੱਖੀਆਂ ਦੀ ਕੈਦ, ਉੱਤੋ ਅੱਖਰਾ ਦੀ ਸਾਂਝ,
ਯਾਰ ਥੋਡਾ ਇਸ਼ਕੇ 'ਚ ਚੂਰ-ਚੂਰ ਹੋ ਗਿਆ .......✒️




***** V€h£@ L!kh@r! ✒️*****
 
Top