ਤੇਰਾ ਇਸ਼ਕ

Saini Sa'aB

K00l$@!n!
ਨਾ ਜੀਣ ਦਿੰਦਾ ਨਾ ਮਰਨ ਦਿੰਦਾ ,

ਨਾ ਗੱਲ ਦੁਨੀਆ ਦੀ ਕਰਨ ਦਿੰਦਾ ,

ਨਾ ਰੋਣ ਦਿੰਦਾ ਨਾ ਸੌਣ ਦਿੰਦਾ ,

ਨਾ ਜ਼ਖਮ ਦਿਲਾਂ ਦੇ ਭਰਨ ਦਿੰਦਾ ,

ਬੇਸ਼ੱਕ ਹਤਿਆਰਾ ਏ !

...ਸਾਨੂੰ ਫੇਰ ਵੀ ਪਿਆਰਾ ਏ !

ਤੇਰਾ ਇਸ਼ਕ ...ਇਸਕ...

ਤੇਰਾ ਇਸ਼ਕ ..ਇਸਕ..

ਤੇਰਾ ਇਸ਼ਕ...... !!

writer:- unknown
 
Top