ਤੂੰ ਸਬ ਤੋ ਸੋਹਨੀ

→ ✰ Dead . UnP ✰ ←

→ Pendu ✰ ←
Staff member
ਤੂੰ ਸਬ ਤੋ ਸੋਹਨੀ COLLEGE ਵਿਚ ਸਾਡਾ Dil
ਤੇਰੇ ਤੇ Aaya ਨੀ...
.
ਤੇਰੇ ਪਿਛੇ ਘੁਮਦੇ ਰਿਹੰਦੇ ਸੀ ਅਸੀਂ Lecture
ਨਾ ਕੋਈ Laya ਨੀ...
.
ਸਾਡੀ ਹੋਗੀ Short Attendance ਨੀ ਪਰ ਤੂੰ
ਨਾ ਕਦੇ Bulaya ਨੀ...
.
ਜਦ Hoye ਪੇਪਰ Haan Diye.ਤੇ Tym
Result ਦਾ Aaya ਨੀ...
.
ਤੂੰ TOPPER ਬਣ Gayi COLLEGE
ਦੀ,ਸਾਡਾ Total 100 v ਨਾ Aaya ਨੀ...

.... kuljit ...​
 
Top