ਤੁਹਾਨੂੰ ਆਪਣੀ ਭੈਣ ਖੜੀ ਨਜਰ ਆਵੇਗੀ।

ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ....
ਜਦ ਭੈਣ ਤੇਰੀ ਹੀਰ ਬਣਦੀ ਏ ਤਾਂ ਫਿਰ ਕਿਉ ਸਵਾਲ ਉਠਦਾ ਏ?
ਤੂੰ ਚਾਹੇ ਤਾਂ ਰਾਤਾਂ ਨੂੰ ਘਰਾਂ ਦੀਆਂ ਕੰਧਾਂ ਟੱਪ ਜਾਵੇ.....
ਜਦ ਕੁੜੀ ਲੰਘਦੀ ਏ ਦਹਲੀਜਾਂ ਤਾਂ ਫਿਰ ਕਿਉ ਬਵਾਲ ਉਠਦਾ ਏ?
ਕੋਠੇ ਉੱਤੇ ਚੜ ਕੇ ਤੂੰ ਕਰਦਾ ਆਸਕੀ....
ਤੇ ਜੇ ਭੈਣ ਕੋਠੇ ਤੇ ਚੜਦੀ ਆ ਤਾ ਉਹ ਨੂੰ ਥੱਲੇ ਬੈਠਣ ਨੂੰ ਕਹਿਦਾ ਹੈ?
ਕਿਉ ਦੂਜਿਆਂ ਦੀਆ ਭੈਣਾ ਭੈਣਾ ਨਹੀ ਹੁੰਦੀਆਂ?????
ਆਪਣੀ ਸੋਚ ਜੇ ਸਹੀ ਹੋਵੇਗੀ,ਨਾ ਕਿਸੇ ਦੀ ਔਲਾਦ ਕੋਈ ਹੋਸ਼ ਖੋਵੇਗੀ।ਨਾ ਹੀ ਕੋਈ
ਮਾਂ ਆਪਣੀ ਅਣਜੰਮੀ ਧੀ ਨੂੰ ਕੁਖਾਂ ਵਿਚ ਮਰਵਾਏਗੀ।
ਕਿਸੇ ਦੀ ਇਜਤ ਨੂੰ ਜੇ ਆਪਣੇ ਘਰ ਨਾਲ ਜੋੜ ਕੇ ਦੇਖੋਗੇ,ਤਾਂ ਜਰੂਰ ਉਸ ਕੁੜੀ ਦੀ ਥਾਂ
ਤੁਹਾਨੂੰ ਆਪਣੀ ਭੈਣ ਖੜੀ ਨਜਰ ਆਵੇਗੀ।

unknown writer
 
Top