ਤੁਹਾਡੀ ਵੋਟ ਦੀ ਕੀਮਤ

sukhi bal

Member
ਜਦੋ ਮੈਂ ਖੜਾ ਹੋਊ ਸਰਪੰਚੀ ਲਈ
ਮੈਨੂ ਵੋਟ ਤੇ ਪਾਵੋਗੇ
ਪੀ ਕੇ ਸ਼ਰਾਬ ਮੇਰੇ ਘਰੋ ,
ਠੱਪਾ ਦੂਜੀ ਪਾਰਟੀ ਤੇ ਤਾਂ ਨਹੀ ਲਵੋਗੇ
ਚੋਣ ਨਿਸ਼ਾਨ ਮੇਰੇ "ਬਕਰਾ" ,
ਆਪਾ ਸਾਰੇ ਇਸਨੂੰ ਜਿਤਾਵਾਗੇ
ਜੇ ਜਿਤ ਗਿਆ ਮੇਰਾ ਬਕਰਾ,
ਫਿਰ ਪਤੀਲੇ ਪਾਵਾਗੇ
ਤੁਹਾਡੀ ਵੋਟ ਦੀ ਕੀਮਤ ,
ਬਕਰੇ ਦੀ ਜਾਨ ਨਾਲ ਚੁਕਾਵਾਗੇ
ਜਦੋ ਮਿਲੁ ਸਰਕਾਰੀ ਪੈਸਾ,
ਤੇ ਫਿਰ ਕੋਠੀ ਪਾਵਾਗੇ
ਤੁਸੀਂ ਸਬ ਨੇ ਰਹਿ ਜਾਣਾ ਓਥੇ ਦੇ ਓਥੇ ਤੇ ,
ਅਸੀਂ ਨਵੀ ਕਾਰ ਲਿਆਵਾਗੇ ,,,,,,,,:y
 
Top