ਤੁਸੀ ਉਨ੍ਹਾ ਚਿਰ ਬਹਾਦਰ ਨਹੀ ਬਣੋਗੇ

::: Kamena Jatt :::

Music Is My Work & Life
ਤੁਸੀ ਉਨ੍ਹਾ ਚਿਰ ਬਹਾਦਰ ਨਹੀ ਬਣੋਗੇ, ਜਿੰਨ੍ਹਾ ਚਿਰ ਦੁੱਖਾ ਦਾ ਸਾਹਮਣਾ ਨਹੀ ਕਰਦੇ ॥
ਤੁਸੀ ਉਨ੍ਹਾ ਚਿਰ ਸਿੱਖੋਗੇ ਨਹੀ , ਜਿੰਨ੍ਹਾ ਚਿਰ ਗਲਤੀਆ ਦਾ ਸਾਹਮਣਾ ਨਹੀ ਕਰਦੇ ॥
ਤੁਸੀ ਉਨ੍ਹਾ ਚਿਰ ਸਫਲ ਨਹੀ ਹੋਵੋਗੇ, ਜਿੰਨ੍ਹਾ ਚਿਰ ਅਸਫਲਤਾ ਦਾ ਸਾਹਮਣਾ ਨਹੀ ਕਰਦੇ ॥
_______________________________________________________
Tusi Unha chir Bhadar Nahi Bno gay,Jinha chir Dukha Da Sahmna Nahi karde !!
Tusi Unha Chir sikho Gay nahi,jinha Chir galtia Da Sahmna Nahi karde !!
Tusi unha chir Safal nahi Hovogay,Jinha chir Asafal Da sahmna Nahi Karde !!

Kamena Paji
 
Top