UNP

ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Go Back   UNP > Poetry > Punjabi Poetry

UNP Register

 

 
Old 17-Oct-2014
R.B.Sohal
 
ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ
ਦਿਲ ਨਾਲ ਦਿਲ ਨੂੰ ਵਟਾਇਆ ਕਦੋਂ ਹੈ

ਜਿਸਮਾਂ ਦੀ ਸਾਂਝ ਪਰ ਰੂਹਾਂ ਤੋਂ ਬੇਰੰਗ
ਇਸ਼ਕ ਹਕੀਕੀ ਵੀ ਕਮਾਇਆ ਕਦੋਂ ਹੈ

ਬਣ ਗਏ ਪਾਂਧੀ ਹੁਣ ਰਾਹ ਵੀ ਇੱਕਠੇ
ਸਾਡੇ ਨਾਲ ਕਦਮ ਮਿਲਾਇਆ ਕਦੋਂ ਹੈ

ਦਿਲ ਵਿਚ ਖੋਟ ਰੱਖ ਮਿਲਿਆ ਹੈ ਸਾਨੂੰ
ਪਰਦਾ ਇਹ ਝੂਠ ਦਾ ਗਿਰਾਇਆ ਕਦੋਂ ਹੈ

ਤੰਦ ਪਿਆਰ ਦੀ ਕਦੇ ਤਕਲੇ ਨਾ ਚੜੀ
ਇਸ਼ਕੇ ਦਾ ਚੱਰਖਾ ਡਾਇਆ ਕਦੋਂ ਹੈ

ਅਰਸ਼ਾਂ ਤੇ ਪੀਂਘ ਇੱਕ ਪਲ ਵਿੱਚ ਪਾਵੇਂ
ਹਾਰ ਪਰ ਬਾਹਾਂ ਦਾ ਬਣਾਇਆ ਕਦੋਂ ਹੈ

ਸੋਹਲ ਹੁਣ ਕਰਦਾ ਸਵੇਰ ਦੀਆਂ ਗਲਾਂ
ਰਾਤ ਨੂੰ ਦੀਪ ਵੀ ਜਗਾਇਆ ਕਦੋਂ ਹੈ
ਆਰ.ਬੀ.ਸੋਹਲ

 
Old 18-Oct-2014
-=.DilJani.=-
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Bhaout Khoob

 
Old 18-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by -=.diljani.=- View Post
bhaout khoob
ਬਹੁੱਤ ਸ਼ੁਕਰੀਆ ਦਿਲਜਾਨੀ ਜੀ

 
Old 18-Oct-2014
karan.virk49
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

bda vdiya likhde o ji

 
Old 18-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by karan.virk49 View Post
bda vdiya likhde o ji

ਬਹੁੱਤ ਮਿਹਰਬਾਨੀ ਕਰਨ ਵਿਰਕ ਜੀ

 
Old 18-Oct-2014
riskyjatt
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

boht wadiya .....

 
Old 19-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by riskyjatt View Post
boht wadiya .....

ਬਹੁੱਤ ਸ਼ੁਕਰੀਆ ਜੀ

 
Old 19-Oct-2014
~Kamaldeep Kaur~
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

boht wdia likheya...

 
Old 20-Oct-2014
userid97899
 
ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Wah ji , sira

 
Old 20-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by ~kamaldeep kaur~ View Post
boht wdia likheya...
ਬਹੁੱਤ ਸ਼ੁਕਰੀਆ ਕਮਲਦੀਪ ਕੌਰ ਜੀ

 
Old 24-Oct-2014
Sukhmeet_Kaur
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ


 
Old 25-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by [nagra] View Post
wah ji , sira
ਬਹੁੱਤ ਮਿਹਰਬਾਨੀ ਨਾਗਰਾ ਸਾਹਿਬ

 
Old 25-Oct-2014
R.B.Sohal
 
Re: ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ

Originally Posted by sukhmeet_kaur View Post
ਬਹੁੱਤ ਸ਼ੁਕਰੀਆ ਸੁਖਮੀਤ ਜੀ

Post New Thread  Reply

« ਥੋੜੀ ਜਿਹੀ ਠੰਡ ਉਹ ਸਿਆਲ ਚੇਤੇ ਆਉਦਾ ਏ | ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ »
X
Quick Register
User Name:
Email:
Human Verification


UNP