ਤਿੰਨ ਲਫਜ਼ਾਂ ਦੀ ਹਿਫਾਜ਼ਤ ਨਾਂ ਕਰ ਸਕੀ

RaviSandhu

SandhuBoyz.c0m
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ ..


♥RH

pata ni kine likhea pr jinhe v likhea att karai
 
Top