ਤਾਹੀ ਵੱਡਾ ਸਾਧੁ ਸੰਤ ਕਹਾਉ

ਗੁਰਪ੍ਰੀਤ ਨੇ ਸਾਧ ਬਣਨ ਦਾ ਪਲੈਨ ਬਣਾਇਆ
ਚੰਗਾ ਖਾਉ ਮੰਦਾ ਬੋਲੁ ਲੋਕਾ ਦੇ ਮੈ ਪੜਦੇ ਖੋਲੁ
ਗੁੰਡਿਆ ਨੂੰ ਮੈ ਚੇਲੇ ਬਣਾਉ ਜਿਹੜਾ ਬੋਲੁ ਉਹਨੂੰ ਢਾਉ
ਤਾਹੀ ਵੱਡਾ ਸਾਧ ਕਹਾਉ ਪੁਲਸਿਆ ਨਾਲ ਮੈ ਯਾਰੀ ਲਾਉ
ਨਰਦੋਸ਼ਾ ਤੇ ਕੇਸ ਪਵਾਉ ਭੇਟਾ ਲੈਕੇ ਆਪੇ ਛੁਡਵਾਉ
ਤਾਹੀ ਵੱਡਾ ਸਾਧ ਕਹਾਉ ਸੋਹਣੀਆ ਸੋਹਣੀਆ ਚੇਲੀਆ ਤੋ ਮੈ ਲੱਤਾ ਘਟਾਉ
ਪਿਹਲੀ ਮੈ ਅੰਦਰ ਵੜੁ ਛੱਡੁ ਦੁਜੀ ਬਾਹਰ ਕੱਢੁ
ਪੈਦੀਆ ਜੁਤੀਆ ਫੇਰ ਮੈ ਭੱਜੁ
ਤਾਹੀ ਵੱਡਾ ਸਾਧ ਕਹਾਉ
 
Top