ਤਾਰੇ ਗਿਣ ਗਿਣ

Gill Saab

Yaar Malang
ਤਾਰੇ ਗਿਣ ਗਿਣ ਉਹਨਾਂ ਦਾ ਇੰਤਜਾਰ ਕਰਦੇ ਆਂ
ਸੁਪਨਿਆਂ ਵਿਚ ਵੀ ਉਹਨਾਂ ਦਾ ਦੀਦਾਰ ਕਰਦੇ ਆਂ
ਜਿੰਦਗੀ ਛੱਡ ਸਕਦੇ ਆਂ ਪਰ ਉਹਨਾਂ ਨੂੰ ਨਹੀਂ
ਕਿਉਂਕਿ ਜਿੰਦਗੀ ਤੋਂ ਜਿਆਦਾ ਉਹਨਾਂ ਨੂੰ ਪਿਆਰ ਕਰਦੇ ਆਂ

by Unknown
 
Top