ਤਾ ਤੁ ਜਾਣੇ

sohalguriqbal

New member
ਕੀ ਦਰ੍ਦ ਵਿਛੋੜਾ ਹੁੰਦਾ ਏ
ਕੋਇ ਅੱਧ ਵਿੱਚ ਛ੍ਡ ਜਾਵੇ ਤਾ ਤੁ ਜਾਣੇ
ਕਿਉ ਪਿਆਰ ਬੁਰਾ ਲੋਕ ਕਹਿਦੇ ਨੇ
ਰਾਤੀ ਨੀੰਦ ਨਾ ਆਵੇ ਤਾ ਤੁ ਜਾਣੇ
ਕਿਉ ਇਛ੍ਕ ਕਰ੍ਕੇ ਲੋਕ ਰੋਦੇ ਨੇ
ਹਸ੍ਣਾ ਤੇਨੁ ਭੁਲ ਜਾਵੇ ਤਾ ਤੁ ਜਾਣੇ
ਨੀ ਤੁ "ਸੋਹਲ" ਨੁ ਪਾਗਲ ਕਹਿਨੀ ਏ
ਇਛ੍ਕ ਤੇਨੁ ਹੋ ਜਾਵੇ ਤਾ ਤੁ ਜਾਣੇ
 
Top