ਤਾਜ ਮਹਿਲ

Arun Bhardwaj

-->> Rule-Breaker <<--
ਤੇਰੀ ਜਗਾ ਮੇਰਿਆ ਸੱਜਣਾ ਵੇ ਚੰਨ ਲੈ ਨਹੀ ਸਕਦਾ
ਤੇਰੇ ਪਿਆਰ ਜਿਹਾ ਕੋਈ ਦਰਿਆ ਵਹਿ ਨਹੀ ਸਕਦਾ
ਗੂੜੇ ਰਿਸ਼ਤੇ ਦਾ ਤਾਜ ਮਹਿਲ ਬਣਿਆ ਦਿਲ ਵਿਚ ਜੋ
ਜਿੰਨਾ ਚਿਰ ਤੂੰ ਨਾਲ 'ਲਾਲੀ' ਇਹ ਢਹਿ ਨਹੀ ਸਕਦਾ
written by.....ਲਾਲੀ ਅੱਪਰਾ
 
Top