ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ

ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ___
ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ___
ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ___
ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__​
 
Top