UNP

ਤਸੀਹੇ ਸੱਜਣਾ

Go Back   UNP > Poetry > Punjabi Poetry

UNP Register

 

 
Old 06-Oct-2012
Arun Bhardwaj
 
Lightbulb ਤਸੀਹੇ ਸੱਜਣਾ

ਨਾ ਦਿਆ ਕਰ ਇੰਨੇ ਤਸੀਹੇ ਸੱਜਣਾ ਕਿਤੇ ਮਰ ਹੀ ਨਾ ਜਾਈਏ ਅਸੀਂ
ਫੇਰ ਸਾਡੇ ਜਿਹਾ ਕੰਡਿਆ ਬਦਲੇ ਫੁੱਲ ਦੇਣ ਵਾਲਾ ਮਿਲਣਾ ਨਹੀ ਕੋਈ

ਤੂੰ ਦੋ ਕਿਹਾ ਕਰਨੀਆਂ ਜਦੋ ,ਓਹ ਦੋ ਦੀਆਂ ਚਾਰ ਸੁਣਾਇਆ ਕਰਨਗੇ
ਗੱਲਾਂ -ਲਾਕੇ ਕੀਤੀਆਂ ਸੁਣਕੇ ਚੁੱਪ ਰਹਿਣ ਵਾਲਾ ਮਿਲਣਾ ਨਹੀ ਕੋਈ

ਨਾ ਤੋਰਿਆ ਕਰ ਸਾਨੂੰ ਜਿੰਦਗੀ ਦੇ ਟੇਹਡੇ ਮੇਹਡੇ ਰਾਹਾਂ ਤੇ ਅਕਸਰ
ਐਵੇ ਪਾਗਲਾਂ ਦੇ ਵਾਂਗੂੰ ਤੇਰੇ ਪਿਛੇ ਤੁਰ ਪੈਣ ਵਾਲਾ ਮਿਲਣਾ ਨਹੀ ਕੋਈ

ਉਜਾੜਕੇ ਜੇ ਤੂੰ ਸਾਹ ਲੈਣਾ, ਦਿਲ ਦੁਹਾਈ ਦੇਵੇਗਾ ਲਾਲੀ ਅੱਪਰੇ ਦਾ
ਤੈਨੂੰ ਵੀ ਵਸਦੀ ਹੋਈ ਨੂੰ ਖੁਸ਼ੀਆਂ ਹਾਸੇ ਦੇਣ ਵਾਲਾ ਮਿਲਣਾ ਨਹੀ ਕੋਈ

ਰਿਟਨ ਬਾਏ ....ਲਾਲੀ ਅੱਪਰਾ

 
Old 06-Oct-2012
*Sippu*
 
Re: ਤਸੀਹੇ ਸੱਜਣਾ

Killing!! Tfs

 
Old 07-Oct-2012
$hokeen J@tt
 
Re: ਤਸੀਹੇ ਸੱਜਣਾ

super like

Post New Thread  Reply

« ਕਿੰਨੀ ਅਜੀਬ ਹੈ ਦੁਨਿਆ | Tu Vida hoyo - Shiv Kumar Batalvi poetry lyrics »
X
Quick Register
User Name:
Email:
Human Verification


UNP