UNP

ਤਸਵੀਰ ਇਕੱਠਿਆਂ ਦੀ

Go Back   UNP > Poetry > Punjabi Poetry

UNP Register

 

 
Old 17-Mar-2011
Lakhi Sokhi
 
ਤਸਵੀਰ ਇਕੱਠਿਆਂ ਦੀ

ਪੜ ਕੇ ਤੇਰੀਆਂ ਈਮੇਲਜ਼ ਪੁਰਾਣੀਆਂ,,
ਹਰ ਵੇਲੇ ਜਿੰਦ ਮੇਰੀ ਕਰਲਾਉਂਦੀ ਰਿਹਦੀ ਏ,,
ਜੋ ਖਿੱਚੀ ਸੀ ਆਪਾਂ ਇੱਕ ਤਸਵੀਰ ਇਕੱਠਿਆਂ ਦੀ,,
ਉਹ ਵੇਖ ਮੈਨੂੰ ਹੱਸ ਹੋਰ ਤੜਫਾਉਂਦੀ ਰਹਿੰਦੀ ਏ,,
ਦੱਸ ਕਿਵੇਂ ਭੁੱਲੇ ਸੋਖੀ ਹਾਨਣੇ ਤੈਨੂੰ,,
ਤੂੰ ਹਰ ਸਾਹ ਨਾਲ ਚੇਤੇ ਆਉੰਦੀ ਰਹਿੰਦੀ ਏ............
ਤੂੰ ਹਰ ਸਾਹ ਨਾਲ ਚੇਤੇ ਆਉੰਦੀ ਰਹਿੰਦੀ ਏ............

 
Old 17-Mar-2011
punjabi.munda28
 
Re: ਤਸਵੀਰ ਇਕੱਠਿਆਂ ਦੀ

very nice 22 ji...........tfs

 
Old 18-Mar-2011
$hokeen J@tt
 
Re: ਤਸਵੀਰ ਇਕੱਠਿਆਂ ਦੀ

nice one ji.......

tfs........

 
Old 18-Mar-2011
*Sippu*
 
Re: ਤਸਵੀਰ ਇਕੱਠਿਆਂ ਦੀ

ah ki c

 
Old 18-Mar-2011
PunJaBan kuri
 
Re: ਤਸਵੀਰ ਇਕੱਠਿਆਂ ਦੀ


 
Old 18-Mar-2011
jaswindersinghbaidwan
 
Re: ਤਸਵੀਰ ਇਕੱਠਿਆਂ ਦੀ

really good

 
Old 18-Mar-2011
Saini Sa'aB
 
Re: ਤਸਵੀਰ ਇਕੱਠਿਆਂ ਦੀ


 
Old 19-Mar-2011
Lakhi Sokhi
 
Re: ਤਸਵੀਰ ਇਕੱਠਿਆਂ ਦੀ

kyoun smjh ni ayaa sippu ji

 
Old 27-Mar-2011
[MarJana]
 
Re: ਤਸਵੀਰ ਇਕੱਠਿਆਂ ਦੀ

niceeeeee

Post New Thread  Reply

« kiven kara izhaar | ਜ਼ਿੰਦਗੀ ਮੋਤ ਭੁਲਾਉਦੀ ਰਹੀ ਹੈ..!! »
X
Quick Register
User Name:
Email:
Human Verification


UNP