ਤਸਵੀਰ

rkorpal

Elite
ਚਿਹਰੇ ਤੇ ਅੱਥਰੂਆ ਦੀ ਲਕੀਰ ਬਣ ਗਈ
ਜੋ ਸੋਚਿਆ ਨਹੀ ਸੀ ਉਹ ਤਕਦੀਰ ਬਣ ਗਈ,
ਅਸੀ ਤਾਂ ਫੇਰੀਆਂ ਸੀ ਐਵੇਂ ਹੀ ਰੇਤ ’ਚ ਉਂਗਲੀਆਂ,
ਗੌਰ ਨਾਲ ਵੇਖਿਆ ਤਾਂ ਤੇਰੀ ''ਤਸਵੀਰ'' ਬਣ ਗਈ.....
 
Top